Home-Page

For program bookings

For any queries, please call the following number

Guru Ghar Landline (ਗੁਰੂ ਘਰ ਲੈਂਡਲਾਈਨ ):  (07) 3714 950

Daily and weekly Schedule
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗੁਰੂ ਦਰਬਾਰ ਦੀ ਰੋਜ਼ਾਨਾ ਸੇਵਾਵਾਂ

Daily Programs at Gurdwara Sahib


ਪ੍ਰਕਾਸ਼ ਅੰਮ੍ਰਿਤ ਵੇਲੇ = 5:30 ਵਜੇ

Shri Guru Granth Sahib Ji Prakash = 5: 30 AM
ਨਿੱਤਨੇਮ ਪੰਜ ਬਾਣੀਆਂ =  6:25 ਵਜੇ ਸਮਾਪਤੀ

Nitnem 5 Banis = 6:25 AM completion
ਰੋਜ਼ਾਨਾ ਹੁਕਮਨਾਮਾ = 6:30 ਵਜੇ

Daily Hukamnama = 6:30 AM

ਦਰਬਾਰ ਸਾਹਿਬ 5:30 ਸਵੇਰੇ ਤੋਂ 7:00 ਸ਼ਾਮ ਤਕ ਖੁੱਲੇ ਰਹਿੰਦੇ ਹਨ। ਸੰਗਤਾਂ ਉਪ੍ਰੋਕਤ  ਕਿਸੇ ਵੀ ਸਮੇਂ ਪਹੁੰਚ ਕੇ ਦਰਸ਼ਨ ਕਰ ਸਕਦੀਆਂ ਹਨ।

Darbar Sahib is open from 5:30 AM till 7:00 PM.

ਸੋਦਰੁ ਸਾਹਿਬ ਆਰੰਭ = 5:45 ਸ਼ਾਮੀ
,

Sodar Sahib = 5:45 PM (Winter), 6:30 PM (Summer)

ਇਲਾਹੀ ਕੀਰਤਨ

Gurbani Kirtan
ਸੋਹਿਲਾ ਸਾਹਿਬ

Sohila Sahib
ਰਾਤ ਦੇ ਦੀਵਾਨ ਦੀ ਸਮਾਪਤੀ

Sukhasan Sewa

ਸੰਗਤਾਂ ਸਿਰ ਢਕਣ ਲਈ ਕਪੜਾ ਘਰੋਂ ਹੀ ਲੈ ਕੇ ਆਉਣ।

Please bring your own head cover.

Weekly Programs

ਹਰ ਬੁੱਧਵਾਰ ਨੂੰ ਸਮੂਹ ਬੀਬੀਆਂ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਵੇਰੇ 11:00 ਵਜੇ ਹੁੰਦੇ ਹਨ ਅਤੇ  1:00ਵਜੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ

Every Wednesday Shri Sukhmani Sahib’s paath starts at 11:00 AM followed by Guru Ka Langar

ਹਰ ਐਤਵਾਰ ਦੀਵਾਨ ਸਜਾਏ ਜਾਂਦੇ ਹਨ।

Sunday Program
  ਆਸਾ ਦੀ ਵਾਰ =9:30 ਤੋਂ 10:30 ਵਜੇ  (ਹਜ਼ੂਰੀ ਰਾਗੀ ਜੱਥਾ)

Aasa di Vaar = 9:30 – 10: 30 AM
  ਕੀਰਤਨ = 10:30 ਤੋਂ 11:30 ਵਜੇ (ਸੰਗਤਾਂ ਵਲੋਂ)

Gurbani Kirtan = 10:30 – 11: 30 AM
  ਕੀਰਤਨ = 11:30 ਤੋਂ 12:30 (ਹਜ਼ੂਰੀ ਰਾਗੀ ਜੱਥਾ)

Gurbani Kirtan (Hajoori Ragee) = 11: 30 AM to 12: 30 PM
  ਅਰਦਾਸ  = 12:40 ਵਜੇ

Ardaas = 12: 40 PM
  ਹੁਕਮਨਾਮਾ = 12:45 ਵਜੇ

Hukamnama = 12: 45 PM
  ਗੁਰੂ ਕਾ ਲੰਗਰ = 1:00 ਵਜੇ

Guru Ka Langar = 1:00 PM

Requirements for visiting Gurdwara sahib (Sikh Temple)

  • All are Welcome
     
  • Hands, Feet and Clothes must be clean and tidy (No Exceptions)
     
  • Cover your head at all times whilst in the Gurdwara Sahib
     
  • Remove footwear outside the entrance of Gurdwara Sahib
     
  • Wear modest clothing so that you are comfortable and participate in the prayers whilst sitting on the floor.
    • For visual aid please follow Saadth Sangath (other worshipers) whilst in the Gurdwara Sahib
       
  • You are not allowed inside the Gurdwara Sahib, if you are under the influence of Alcohol, any substance, drugs. Smoking and consumption of alcohol is strictly prohibited at all times inside and outside (within the vicinity) of the Gurdwara Sahib.